ਖੋਜ
ਪੰਜਾਬੀ
 

ਪਿਆਰ ਦੀ ਹੌਂਸਲਾ ਅਫਜ਼ਾਈ, ਪੰਦਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਨਾਲੇ, ਇਥੋਂ ਲਗਭਗ 20 ਕਿਲੋਮੀਟਰ ਦੂਰੀ ਤੇ, ਮਾਲਾਗਾ ਪਹਾੜੀਆਂ ਵਿਚ, ਉਥੇ ਜ਼ਰਮਨੀ ਤੋਂ ਬਹੁਤ ਸਾਰੇ ਵੈਸ਼ਨੋ ਲੋਕ ਹਨ, ਅਤੇ ਨਾਲੇ ਉਹ ਕਚਾ ਭੋਜ਼ਨ ਖਾਣ ਵਾਲੇ ਵੀਗਨ ਵੀ ਹਨ। […] ਅਤੇ ਮਿਸਾਲ ਵਜੋਂ, ਸਾਡੇ ਕੋਲ ਇਕ ਨੋਬੈਲ ਪੁਰਸਕਾਰ ਸਾਹਿਤ ਵਿਜੇਤਾ ਵੀ ਹੈ, ਉਸ ਦਾ ਨਾਮ ਵਾਨ ਰਮੋ ਹੀਮੇਨੇਜ਼ ਹੈ। ਉਸ ਦੀਆਂ ਕਵਿਤਾਵਾਂ ਬਹੁਤ ਵਧੀਆ ਹਨ, ਅਤੇ ਉਸ ਨੇ ਇਕ ਕਿਤਾਬ ਲਿਖੀ ਹੈ ਜਿਸ ਨੂੰ "ਪਲਾਟੇਰੋ ਐਂਡ ਆਈ" ਕਿਹਾ ਜਾਂਦਾ ਹੈ। ਇਹ ਕਾਵਿਕ ਵਾਰਤਕ ਹੈ, ਬਹੁਤ ਖੂਬਸੂਰਤ ਅਤੇ ਵਧੀਆ, ਬਚ‌ਿਆਂ ਲਈ। ਮੇਰੇ ਖਿਆਲ ਵਿਚ ਇਹ ਬਹੁਤ ਵਿਸ਼ੇਸ਼ ਹੈ ਕਿਉਂਕਿ ਉਹ ਆਪਣੇ ਖੋਤੇ-ਵਿਆਕਤੀ ਬਾਰੇ ਗਲ ਕਰਦਾ ਹੈ, ਅਤੇ ਉਸ ਨੇ ਇਕ ਬਹੁਤ ਹੀ ਬਿਰਤਾਂਤ, ਬਹੁਤ ਖੂਬਸੂਰਤ ਕਾਵਿਕ ਵਾਰਤਕ ਬਣਾਇਆ । […] ਬਹੁਤ ਵਧੀਆ! ਇਥੇ ਆਸ ਪਾਸ ਲੋਕ ਬਹੁਤ ਹੀ ਰੂਹਾਨੀ ਰੁਖ ਵਾਲੇ ਹਨ, ਉਹ ਹੈ ਜੋ ਉਸ ਦਾ ਭਾਵ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-13
6603 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-14
4821 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-15
4061 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-16
3814 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-17
3627 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-18
3711 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-19
3368 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-20
3811 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-21
4108 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-22
3475 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-23
3519 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-24
3397 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-25
3599 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-26
3018 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-27
3267 ਦੇਖੇ ਗਏ