ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਅਸਲ ਵਿੱਚ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਤੁਹਾਡੀ ਢਾਲ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੀ ਮਹਾਨ ਸ਼ਕਤੀ ਅਤੇ ਉਸ ਵਿਸ਼ਵਵਿਆਪੀ ਸ਼ਕਤੀ ਨਾਲ ਵਧੇਰੇ ਜੁੜੇ ਹੁੰਦੇ ਹੋ ਜੋ ਤੁਹਾਨੂੰ ਸੰਭਾਲਦੀ ਹੈ, ਤੁਹਾਨੂੰ ਕੱਸ ਕੇ ਰੱਖਦੀ ਹੈ ਅਤੇ ਤੁਹਾਡੀ ਰੱਖਿਆ ਕਰਦੀ ਹੈ, ਤੁਹਾਨੂੰ ਸਾਰੇ ਪਿਆਰ, ਆਸ਼ੀਰਵਾਦ ਅਤੇ ਸੁਰੱਖਿਆ ਨਾਲ ਗਲੇ ਲਗਾਉਂਦੀ ਹੈ। ਸੱਚਮੁੱਚ ਇਸ ਤਰਾਂ। ਇਸ ਸੰਸਾਰ ਵਿੱਚ ਕੋਈ ਹੋਰ ਸ਼ਕਤੀ ਨਹੀਂ ਹੈ ਜੋ ਤੁਹਾਡੀ ਰੱਖਿਆ ਕਰ ਸਕੇ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation