ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇੱਕ ਹੀਣ ਭਾਵਨਾ ਸਾਡੇ ਲਈ ਬਹੁਤ ਮਾੜੀ ਹੈ, ਕਿਉਂਕਿ ਇਸ ਤੋਂ ਈਰਖਾ ਅਤੇ ਜੰਗੀ ਭਾਵਨਾ ਪੈਦਾ ਹੋ ਸਕਦੀ ਹੈ। ਇਹ ਸਾਡੇ ਅੰਦਰ ਇੱਕ ਜਮ੍ਹਾਂਖੋਰੀ ਜਾਂ ਮਾਲਕੀ ਵਾਲਾ ਰਵੱਈਆ ਪੈਦਾ ਕਰ ਸਕਦੀ ਹੈ ਕਿਉਂਕਿ ਸਾਨੂੰ ਡਰ ਹੈ ਕਿ ਦੂਸਰੇ ਸਾਡੇ ਨਾਲੋਂ ਬਿਹਤਰ ਹੋਣਗੇ। [...] ਇਹ ਹੀਣ ਭਾਵਨਾ ਸਾਡੇ ਅਤੇ ਦੂਜਿਆਂ ਲਈ ਨੁਕਸਾਨਦੇਹ ਬਹੁਤ ਸਾਰੇ ਅਣਚਾਹੇ ਗੁਣ ਪੈਦਾ ਕਰ ਸਕਦੀ ਹੈ। ਸਾਡੇ ਆਲੇ-ਦੁਆਲੇ ਦੇ ਲੋਕ ਬਹੁਤ ਅਸਹਿਜ ਮਹਿਸੂਸ ਕਰਨਗੇ। ਸਿਵਾਏ ਜਦੋਂ ਅਸੀਂ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਨਾਲ ਮੈਡੀਟੇਸ਼ਨ ਕਰਦੇ ਹਾਂ ਅਤੇ ਆਪਣੀ ਚੰਗਿਆਈ ਅਤੇ ਬੁੱਧੀ ਨੂੰ ਲੱਭਦੇ ਹਾਂ, ਅਸੀਂ ਇਸ ਹੀਣ ਭਾਵਨਾ ਨੂੰ ਖਤਮ ਨਹੀਂ ਕਰ ਸਕਦੇ। ਵਧ ਜਾਂ ਘਟ, ਜ਼ਿਆਦਾਤਰ ਲੋਕਾਂ ਵਿੱਚ ਇਹ ਗੁੰਝਲਦਾਰਤਾ ਹੁੰਦੀ ਹੈ ਜਿਸ ਵਿੱਚੋਂ ਇੱਕ ਕਿਸਮ ਦਾ ਹੰਕਾਰ ਵੀ ਹੁੰਦਾ ਹੈ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation